Y

YouLibs

Remove Touch Overlay

Wakka | A Pal Sidhu | New Punjabi Song 2017

Duration: 03:13Views: 12KLikes: 665Date Created: Dec, 2017

Channel: Blue Hawk Productions

Category: Music

Tags: amrit mannpunjabi songs2017hardy sandhuamrit sidhujassi gilllatest songswakkanishan hundal

Description: Blue Hawk Productions Presents Song - Wakka Singer - A Pal Sidhu (+ 91 97812 75314) m.facebook.com/A.PalSidhu. instagram.com/a.palsidhu snapchat.com/add/a.palsidhu twitter.com/APalsidhu1 Lyrics - Nishan Hundal Music - Turban Beats Label :- Blue Hawk Productions ( Enquiry No. +91 90264 - 90264 ) Enjoy & stay connected with us! ► Like us on Facebook : facebook.com/bluehawkpro ► Follow us on Instagram : instagram.com/bluehawkpro ► Follow us on Twitter: twitter.com/bluehawkpro_ ► Add on Snapchat : snapchat.com/add/bluehawkpro Website : bluehawkproductions.com LYRICS :- ਗਲ ਪੱਕੀ ਆ ਬਈ ਕਦੇ ਨਹੀ ਉ ਪਹਿਲ ਕਰਦੇ ਜੇ ਕੋਈ ਸਿਰੋ ਲੰਘ ਜਾਵੇ ਤਾਂ ਵੀ ਕਿਥੇ ਜਰਦੇ ਇਕੋ ਗੱਲ ਤੇ ਸਟੈਂਡ ਯਾਰ ਸਾਰੇ ਹੀ ਨੇ ਘੈਂਟ ਲਾਉਦੇ ਮਸਲਾ ਪਲਾ ਚ ਆਰ ਪਾਰ ਨੀ ਖੜੇ ਪੈਰ ਕਰ ਦਈਏ ਵਾਕਾ ਬੱਲੀਏ ਪਿਛੋਂ ਸਾਂਭ ਲੈਣ ਸਾਡੇ ਆਲੇ ਯਾਰ ਨੀ ਕਾਇਮ ਰੱਖਿਆ ਵਜੂਦ ਸਾਰੇ ਚੰਗੇ ਆ ਘਰਾਣੇ ਨੀ 7 ਪਿੰਡ ਮਿਤਰਾਂ ਦੀ ਗਲਬਾਤ ਜਾਣੇ ਨੀ ਮਿਲੀ ਜੱਦੀ ਸਰਦਾਰੀ ਰੱਖੀ ਜਾਣ ਤੋਂ ਪਿਆਰੀ ਤਾਹੀਓਂ ਵਜਦੇ ਆ ਪਿੰਡ ਸਰਦਾਰ ਨੀ ਖੜੇ ਪੈਰ ਕਰ ਦਈਏ ਵਾਕਾ ਬੱਲੀਏ ਪਿਛੋਂ ਸਾਂਭ ਲੈਣ ਸਾਡੇ ਆਲੇ ਯਾਰ ਨੀ ਹੌਸਲਾ ਯਾਰਾ ਦਾ ਜਿਵੇ ਰੱਬ ਹੋਵੇ ਨਾਲ ਜੀ ਮੌਤ ਮਰਜਾਣੀ ਦਾ ਵੀ ਆਉਂਦਾ ਨਾ ਖਿਆਲ ਜੀ ਬਹੁਤੀ ਕਰਦੇ ਨਾ ਭਾਲ ਆਉਦਾਂ ਇਕੋ ਦੇ ਖਿਆਲ ਜਿਹੜੀ ਦਿਲ ਵਿੱਚ ਵਸੀ ਉਹੀ ਨਾਰ ਜੀ ਖੜੇ ਪੈਰ ਕਰ ਦਈਏ ਵਾਕਾ ਬੱਲੀਏ ਪਿਛੋਂ ਸਾਂਭ ਲੈਣ ਸਾਡੇ ਆਲੇ ਯਾਰ ਨੀ ਅਣਖਾਂ ਤੇ ਇਜਤਾਂ ਦੀ ਸਿਰ ਤੇ ਆ ਪਗ ਬਈ ਕਿੰਨੀ ਆ ਦਲੇਰੀ ਸਾਰਾ ਜਾਣਦਾ ਏ ਜੱਗ ਬਈ ਜਿਨੂੰ ਯਾਰੀਆਂ ਤੇ ਮਾਣ ਗੀਤ ਲਿਖਦਾ ਨਿਸ਼ਾਨ ਜਿਹਦੀ ਰੋਡ ਤੇ ਹਵੇਲੀ ਪਿਡੋਂ ਬਾਹਰ ਨੀ ਖੜੇ ਪੈਰ ਕਰ ਦਈਏ ਵਾਕਾ ਬੱਲੀਏ ਪਿਛੋਂ ਸਾਂਭ ਲੈਣ ਸਾਡੇ ਆਲੇ ਯਾਰ ਨੀ

Swipe Gestures On Overlay